Evidence in Bhai Bale Wali - JANAM SAKHI - Shri Guru Nanak Dev Ji

Page 423: Sakhi ajite randhaave (Ajita Randhawa) di - ਸਾਖੀ ਅਜਿਤੇ ਰੰਧਾਵੇ ਦੀ

ਸਤਗੁਰੁ ਗੁਰੂ ਮਿਹਰਬਾਨ ਤਰੇਤੇ ਜਨਕ ਬਦੇਹ। ਹਰਿਚੰਦ ਦੁਆਪਰ ਗੁਰੂ ਕਲਜੁਗ ਨਾਨਕ ਦੇਓ।

Translation: Guru Nanak Dev Ji were King Janak Bidehi in Tretayug, Harichand in Dwaparyug and Guru Nanak Dev ji in Kalyug.

ਤਰੇਤੇ ਜੁਗ ਵਿੱਚ ਗੁਰੂ ਜਨਕ ਬਦੇਹੀ ਅਰ ਸਿਖੀ ਕ੍ਰੋੜੀ ਏਕਸ ਪੈਰੀਂ ਆਇ ਪਏ

Translation: Guru Nanak Dev Ji was king Janak Bidehi in Tretayug and had disciples in crores.